Thursday, October 9, 2014

Mith Bolrhaa jee Har Sajan Suami Mora

Sri Guru Granth Sahib Ang: 784
Shabad Video:

Commentary on this Shabad by Rana Inderjit Singh:
Shabad Audio:
Shabad Interpretation in English:
My Dear Lord and Master, my Friend, speaks so sweetly. I have grown weary of testing Him, but still, He never speaks harshly to me. The perfect Lord, knows not a bitter word. And thinks not of my demerit. It is in the Lord’s nature to purify sinners; He does not overlook even an iota of service. He dwells in all the hearts, He is pervading everywhere and He is the nearest of the near. Slave Nanak, ever seeks refuge in the Lord who is his pure sweet friend.
Shabad Interpretation in Punjabi:
ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ ਪਰ ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ। ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਪਰਮੇਸ਼ਰ ਕੌੜਾ ਬੋਲਣਾ ਜਾਣਦਾ ਹੀ ਨਹੀਂ, ਅਤੇ ਉਹ ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ। ਉਸ ਦਾ ਸੁਭਾਉ ਹੀ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਉਹ ਕਿਸੇ ਦੀ ਭੀ ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ। ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ।
Shabad Interpretation in Hindi:
हे मेरे भाई, मेरे मालिक प्रभु के बोल बहुत मधुर हैं. मैंने महसूस किया है कि वोह मेरा प्यारा मित्र कभी भी कड़वे बोल नहीं बोलता है. सभी गुणु से भरपूर प्रभु परमेश्वर कड़वे बोल बोलना जनता ही नहीं और वोह हमारे कोई अवगुणों को स्मरण मे नहीं रखता है. उस का सुभाव ही व्यतिओं को पवित्र करने वाला है और वोह किसी के कर्मों को व्यर्थ नहीं जाने देता है. हे भाई, मेरा सज्जन मित्र प्रभु, हर शरीर मे वास करता है, सभी जीवों मे समाया हुआ है, हर जीव के अंग संग है. दास नानक, अपने अमृत रुपी सज्जन प्रभु की सदा शरणागत है.

No comments:

Post a Comment